Best 50 Punjabi Status | Fb Punjabi Status | Punjabi Ghaint Status

Best 50 Punjabi Status | Fb Punjabi Status | Punjabi Ghaint Status: ਜੇਕਰ ਤੁਸੀਂ ਵਟਸਐਪ ਅਤੇ ਫੇਸਬੁੱਕ ਲਈ ਪੰਜਾਬੀ ਵਿੱਚ ਕੁਝ ਵਧੀਆ, ਇਕ-ਲਾਈਨ ਸਟੇਟਸ ਲੱਭ ਰਹੇ ਹੋ, ਤਾਂ ਤੁਸੀਂ ਸਹੀ ਜਗ੍ਹਾ ‘ਤੇ ਆਏ ਹੋ! ਇੱਥੇ, ਅਸੀਂ ਪੰਜਾਬੀ ਘੈਂਟ ਸਟੇਟਸ ਦਾ ਸਭ ਤੋਂ ਵਧੀਆ ਸੰਗ੍ਰਹਿ ਪੇਸ਼ ਕਰਦੇ ਹਾਂ ਜਿਸਦੀ ਵਰਤੋਂ ਤੁਸੀਂ ਆਪਣੇ ਮੂਡ ਅਤੇ ਸ਼ਖਸੀਅਤ ਨੂੰ ਪ੍ਰਗਟ ਕਰਨ ਲਈ ਕਰ ਸਕਦੇ ਹੋ। ਖੁਸ਼ੀਆਂ ਭਰਿਆ ਮਾਹੌਲ ਹੋਵੇ, ਉਦਾਸ ਪਲ ਹੋਵੇ ਜਾਂ ਦਲੇਰਾਨਾ ਬਿਆਨ, ਸਾਡੇ ਕੋਲ ਤੁਹਾਡੇ ਲਈ ਪੰਜਾਬੀ ਦੇ ਨਾਲ-ਨਾਲ ਇਸ ਦਾ ਅੰਗਰੇਜ਼ੀ ਸੰਸਕਰਣ ਵੀ ਹੈ।

ਕਈ ਵਾਰ, ਉਦਾਸੀ ਜਾਂ ਪਿਆਰ ਨੂੰ ਜ਼ਾਹਰ ਕਰਨਾ ਮੁਸ਼ਕਲ ਹੋ ਸਕਦਾ ਹੈ, ਪਰ ਸਾਡੀ Sad Love Story Status ਦੇ ਨਾਲ, ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰ ਸਕਦੇ ਹੋ ਅਤੇ ਉਹਨਾਂ ਲੋਕਾਂ ਨਾਲ ਜੁੜ ਸਕਦੇ ਹੋ ਜੋ ਤੁਹਾਡੀਆਂ ਭਾਵਨਾਵਾਂ ਨੂੰ ਸਮਝਦੇ ਹਨ। ਇਸ ਲਈ, ਸਾਡੇ ਧਿਆਨ ਨਾਲ ਚੁਣੇ ਗਏ ਪੰਜਾਬੀ ਸਟੇਟਸ ‘ਤੇ ਇੱਕ ਨਜ਼ਰ ਮਾਰੋ, ਅਤੇ ਤੁਹਾਡੀ ਪ੍ਰੋਫਾਈਲ ਨੂੰ ਬੋਲਣ ਦਿਓ!

Best 50 Punjabi Status | Fb Punjabi Status | Punjabi Ghaint Status

ਜਦ ਮਿਲ ਜਾਵੇਂ ਤੂੰ ਕਰਾਂ ਸ਼ੁਕਰਾਨਾ ਰੱਬ ਦਾ
ਜੇ ਤੂੰ ਨਾ ਮਿਲਿਆ ਤਾਂ ਕੀ ਕਰਨਾ ਜੱਗ ਦਾ. 🙂

ਜੇ ਲੁੱਟਿਆ ਤਾਂ ਤੇਰੀ ਸਾਦਗੀ ਨੇ ਹੀ ਲੁੱਟਣਾ ਏ,
ਲੱਖ ਕਰੀ ਜਾਈ ਭਾਵੇਂ, ਮੇਰੀ ਅਦਾਵਾਂ ਨਾਲ ਨਈਂ ਬਣਦੀ..

ਸਾਨੂੰ ਤੇਰੀ ਵੀ ਕਚੈਹਿਰੀ 🏩 ਰੱਬਾ ਬੰਦ ਲੱਗਦੀ ..
ਦੱਸ ਟੁੱਟਿਆ ਦਿਲਾ 💔 ਦੇ ਕਿਥੇ ਕੇਸ ਕਰੀਏ ….

ਬੁੱਲੇ ਸ਼ਾਹ ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ..
ਆਪੋ ਆਪਣੀ ਵਾਟ ਮੁਕਾ ਕੇ ਸਭ ਨੂੰ ਮੁੜਨੇ ਪੈਣਾ ..

ਤੂੰ ਕਰਕੇ ਤਾਂ ਦੇਖ ਕਿਸੇ ਨਾਲ ਸੱਚਾ ਪਿਆਰ ❤..
ਫਿਰ ਤੈਨੂੰ ਪਤਾ ਲੱਗੂ ਅਸੀਂ ਹੱਸਣਾ ਕਿਉਂ ਛੱਡ ਦਿੱਤਾ ….

ਤੂੰ ਕਰਕੇ ਤਾਂ ਦੇਖ ਕਿਸੇ ਨਾਲ ਸੱਚਾ ਪਿਆਰ ❤..
ਫਿਰ ਤੈਨੂੰ ਪਤਾ ਲੱਗੂ ਅਸੀਂ ਹੱਸਣਾ ਕਿਉਂ ਛੱਡ ਦਿੱਤਾ ….

ਮੇਰੇ ਬਾਰੇ ਹੁੱਣ ਕਿ ਤੇਰਾ ਖਿਆਲ ਮੈ ਨੀ ਪੁੱਛਦਾ..
ਉਨਾ ਦਿਨਾ ਵਿਚ ਦੱਸਦੇ ਮੈਨੂੰ ਚੋਹਦੀ ਸੀ ਕੇ ਨਹੀ ..

ਤੇਰੇ ਨਾਲ ਮੁਸਕਰਾ ਲਈ ਦਾ ਸਮਾ ਹੱਸ ਕੇ ਟਪਾ ਲਈ ਦਾ..
ਖੁਸ਼ੀਆਂ ਸਾਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ…..

ਛੱਪੜੀ ਵਿਚ ਅੰਬ 🍋 ਤੱਰਦਾ ਇਹ ਜੁਦਾਈ ਨਾਲੋ ਰੱਬ ਪੈਦਾ ਹੀ ਨਾ ਕਰਦਾ …

ਮੈਂ ਤਾਂ ਉਹਦੀ ਯਾਦ ਨੂੰ ਦਿਲ ਦਾ ਮਾਸ ਖੁਆਇਆ ਹੈ ..
ਪਰ ਉਸਨੂੰ ਸਬਰ ਨੀ ਆਉਂਦਾ ਮੇਰੀ ਰੂਹ ਨੂੰ ਚੂਸੇ ਬਿਨਾਂ..

ਕੀ ਮੈਂ ਆਪਣੀ ਮਾਂ ਬਾਰੇ ਲਿਖ਼ਾ..
ਮੇਰੇ ਕੋਲ ਉਨੇ ਸ਼ਬਦ ਹੀ ਨਹੀ ਜਿੰਨੇ ਮੇਰੀ ਮਾਂ ਵਿੱਚ ਗੁਣ ਨੇ.

Read Also

Leave a Comment